Quantcast
Channel: TOPZ10S || TOP LISTS || TOP TEN LIST || TOPZ10S.COM || TOP10 || TOPTEN » Top 10 punjabi funny shayari in gurmukhi
Viewing all articles
Browse latest Browse all 2

Top 10 Punjabi Funny Shayari Edition 2

$
0
0

ਸੱਜਣ

ਸੱਜਣ ਹੁੰਦੇ ਨਸ਼ਿਆਂ ਵਰਗੇ ਛੱਡਣੇ ਸੌਖੇ ਨਹੀਂ
ਪਰ
.
.
.
ਨਸ਼ਾ ਛਡਾਊ ਕੈਂਪ ਤਾਂ ਬਹੁਤ ਲੱਗਦੇ ਨੇ
ਪਰ ਕਦੇ ਸੱਜਣ ਛਡਾਊ ਕੈਂਪ ਨਹੀਂ ਲੱਗਾ ਕਿਤੇ


ਗਾਲਾਂ ਕੱਡ ਲੈਦਾ ਹਾਂ

ਨੀ ਜਿੰਨੀ ਤੈਨੂੰ ਅੰਗ੍ਰੇਜੀ ਆਉਂਦੀ ਹੈ
ਓਨੀਆਂ ਕ ਤੇ ਮੈਂ ਪੰਜਾਬੀ ਚ
ਗਾਲਾਂ ਕੱਡ ਲੈਦਾ ਹਾਂ


ਨੀਂਦ ਨਹੀਂ ਆਉਂਦੀ

ਮੈਨੂੰ ਤਾਂ ਆਏ ਲੱਗਾ ਜਿਵੇ ਕਿਸੇ ਕੁੜੀ ਦੀ ਯਾਦ ‘ਚ
ਨੀਂਦ ਨਹੀਂ ਆਉਂਦੀ
ਸਵੇਰੇ ਉੱਠ ਕੇ ਪਤਾ ਲੱਗਿਆ ਕਿ ਮੇਰੇ ਤੇ ਤਾਂ ਰਜਾਈ
ਨੀ ਪੂਰੀ ਆਉਂਦੀ


ਟੌਪ

ਪਤਲੇ ਜਿਹੇ ਟੌਪ ਨਾ ਤੂੰ ਪਾਇਆ ਕਰ ਨੀ
ਲੱਕ, ਮੋਢੇ ਐਂਵੇ ਨਾ ਵਿਖਾਇਆ ਕਰ ਨੀ
ਪਹੁੰਚੇ ਕਰਲਾ ਜੀਨ ਦੇ ਹੇਠਾਂ ਨੀ ਵੇਖੇ ਸਾਡੀ ਬੇਬੇ ਘੂਰਦੀ
ਸਾਡੇ ਬਾਪੂ ਤੋਂ ਡਾਂਗ ਨਾ ਖਾਲੀਂ ,ਨੀ ਮੰਜੇ ਕੋਲੋਂ ਲੰਘ ਦੂਰ ਦੀ


ਬਿੱਲਾਂ ਨੇ ਮੈਨੂ ਪੱਟਿਆ

ਮੇਰੇ Net ਦੇ ਬਿੱਲਾਂ ਨੇ ਮੈਨੂ ਪੱਟਿਆ,
ਦੱਸ ਮੈਂ ਕਿ Net ਵਿਚੋਂ ਖੱਟਿਆ
ਉੱਤੋਂ Comments ਦਾ ਜ਼ੋਰ, ਮੇਰਾ PC ਕਮਜ਼ੋਰ
Chat ਕਰਦਾ ਤਾਂ Net ਜਾਵੇ ਕੱਟਿਆ
ਦੱਸ ਮੈਂ ਕਿ Net ਵਿਚੋਂ ਖੱਟਿਆ


ਟ੍ਰੈਕਟਰ

ਜੱਟ Ford ਟ੍ਰੈਕਟਰ ਵੇਚ ਰਿਹੈ , ਤੇ ਖੁਦਖੁਸ਼ੀਆ ਵੀ ਕਰਦਾ ਐ,
ਮੈਂ ਮੰਨਦਾ ਕੇ ਅੱਜ ਅੰਨਦਾਤਾ ਤੰਗ ਐ ਤੇ ਭੁੱਖਾ ਮਰਦਾ ਐ!
ਪਰ ਇਹ ਇੱਕ ਕੋਮ ਨਿਰਾਲੀ ਏ ਦਿਲਵਾਲੀ ਐ ਮਤਵਾਲੀ ਐ,
ਖੁਸ਼ ਹੋਵਣ ਦਾ ਇੱਕ ਵੀ ਮੋਕਾ ਹੱਥੋ ਜਾਣ ਨਾ ਦੇਂਦੀ ਖਾਲੀ ਐ!

ਜੱਟ ਸਿਵਿਆਂ ‘ਚੋਂ ਲੰਘਿਆ ਚੁੜੇਲ ਟੱਕਰੀ
ਜਾਣੀ ਬੜੀ ਸੋਹਣੀ ਭੂਤ Female ਟੱਕਰੀ


ਪੋਕ

ਅਰਜ ਹੈ ਕੇ :-
ਨੀ ਤੂੰ ਪੋਕ ਮਾਰਕੇ ਸਾਨੂੰ ਨਮੀ ਕਲੋਲ ਕਰਤੀ
ਯਾਰ ਤਾਂ ਸੀਰੀਅਸ ਲੈ ਗਿਆ ਸੀ
ਮੁੜਕੇ ਤੂੰ ਲੋਲ ਕਰਤੀ


ਮਰਜਾਣੀ

ਓ ਸੁੱਤੀ ਪਈ ਮਰਜਾਣੀ ਜੱਫੀ ਪਾਕੇ ਸਰਾਣੇ ਨੂੰ,
ਅਸੀਂ ਲੱਤਾਂ ਮਾਰੀ ਜਾਈਏ ਵਾਣ ਦੇ ਮੰਜੇ ਪਰਾਣੇ ਨੂੰ,
ਓ A.C ਦੇ ਵਿੱਚ ਸੋ ਕੇ ਸਾਰੀ ਰਾਤ CHILLY ਰਹਿੰਦੀ ਆ,
ਸਾਡੇ ਦਾਤੀਆਂ ਵਾਲੇ ਪੱਖੇ ਦੀ ਤਾਰ ਈ ਹਿੱਲੀ ਰਹਿੰਦੀ ਆ


ਮੈਂ ਪੇਂਡੂ

ਤੁੰ ਬਾਹਮਣੀ ਮੈਂ ਪੇਂਡੂ ”JaTT” ਦੇਸੀ, ਕਿਵੇਂ ਮਿਲਣ ਆਪਣੇ ਦਿਲ ਦੀਆਂ ਤਾਰਾਂ ਨੀ,
ਨੀ ਮੇਰੇ ਇਕ BuLLeT ਦੇ ਮੁਲ ਦੀਆਂ ਤੇਰੇ ਬਾਪੂ ਦੀਆਂ ਆ ਜਾਣ 3 ਮਾਰੂਤੀ ਕਾਰਾ ਨੀ


ਗੂਗਲ ਵਾਲੇ ਸੰਤ

ਫੇਸਬੁਕ ਤੇ ਯੂ-ਟਿਊਬ ਦੀ ਪਿਆਰੀ ਸਾਧ ਸੰਗਤ ਨੂੰ Google ਦਿਹਾੜੇ ਦੀ ਲੱਖ ਲੱਖ ਵਧਾਈ ਹੋਵੇ
ਸਾਰੀ ਸੰਗਤ ਨੇ COMMENT ਕਰਕੇ ਜਾਣਾ ਹੈ ਜੀ ਬੜੀ ਮਿਹਰਬਾਨੀ ਹੋਵੇਗੀ
”ਬੋਲ ਗੂਗਲ ਵਾਲੇ ਸੰਤਾਂ ਦੀ ਜੈ”


Viewing all articles
Browse latest Browse all 2

Latest Images

Trending Articles





Latest Images